ਜ਼ਿਲਾ ਗੁਰਦਾਸਪੁਰ ਅੰਦਰ ਕੁੱਲ 12 ਲੱਖ 72 ਹਜ਼ਾਰ 064 ਵੋਟਰ, ਕੁਲ ਪੋਲਿੰਗ ਸਟੇਸ਼ਨਾ ਦੀ ਗਿਣਤੀ 1572

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਰਾਜਸੀ ਪਾਰਟੀਆਂ ਨਾਲ ਮੀਟਿੰਗ- ਫਾਈਨਲ ਵੋਟਰ ਸੂਚੀ ਸਮੇਤ ਸੀ.ਡੀ ਪ੍ਰਦਾਨ ਕੀਤੀ ਫਾਈਨਲ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਹੋਈ ਗੁਰਦਾਸਪੁਰ, 5 ਜਨਵਰੀ (ਮੰਨਣ ਸੈਣੀ )। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਯੋਗਤਾ ਮਿਤੀ 1.1.2022 ਦੇ ਅਧਾਰ ਤੇ ਫੋਟੋ ਵੋਟਰ ਸੂਚੀਆਂ … Continue reading ਜ਼ਿਲਾ ਗੁਰਦਾਸਪੁਰ ਅੰਦਰ ਕੁੱਲ 12 ਲੱਖ 72 ਹਜ਼ਾਰ 064 ਵੋਟਰ, ਕੁਲ ਪੋਲਿੰਗ ਸਟੇਸ਼ਨਾ ਦੀ ਗਿਣਤੀ 1572